ਵਿੱਕੀ ਮਿੱਡੂਖੇੜਾ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੇ 500 ਬੂਟੇ ਵੰਡੇ

ਫੋਟੋ: ਕਲੱਬ ਮੈਂਬਰ ਲੋਕਾਂ ਨੂੰ ਪੌਦੇ ਵੰਡਦੇ ਹੋਏ ਕਾਲਿਆਂਵਾਲ਼ੀ, 26 ਜੁਲਾਈ (ਮਹਾਂਵੀਰ ਕਾਲਿਆਂਵਾਲ਼ੀ) ਵਿੱਕੀ ਮਿੱਡੂਖੇੜਾ ਦੇ ਜਨਮ ਦਿਨ ਮੌਕੇ ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਕਲੱਬ ਨੇ ਐਤਵਾਰ ਨੂੰ ਡੱਬਵਾਲੀ ਰੋਡ ‘ਤੇ ਸਥਿਤ ਸੀਐਚਸੀ ਕਾਲਿਆਂਵਾਲ਼ੀ ਦੇ ਸਾਹਮਣੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੰਦੇ ਹੋਏ 500 ਬੂਟੇ ਵੰਡੇ। ਮਿਸ਼ਨ ਗੋ ਗ੍ਰੀਨ ਤਹਿਤ ਨੌਜਵਾਨਾਂ ਨੇ … Read more

ਬਿਸ਼ਨਮੱਲ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਮੁਕਾਬਲੇ ਵਿੱਚ ਕਈ ਤਗਮੇ ਜਿੱਤੇ

ਫੋਟੋ: ਜੇਤੂ ਵਿਦਿਆਰਥੀ ਆਪਣੀ ਅਧਿਆਪਕਾ ਨਾਲ ਕਲਿਆਂਵਾਲ਼ੀ ,26 ਜੁਲਾਈ (ਮਹਾਂਵੀਰ ਕਲਿਆਂਵਾਲ਼ੀ )ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ, ਕਲਿਆਂਵਾਲ਼ੀ ਵਿਖੇ ਆਯੋਜਿਤ ਛੇ ਦਿਨਾਂ ਬਲਾਕ ਪੱਧਰੀ ਸਕੂਲ ਖੇਡ ਮੁਕਾਬਲੇ ਵਿੱਚ ਬਿਸ਼ਨਮੱਲ ਜੈਨ ਸਰਸਵਤੀ ਵਿਦਿਆ ਮੰਦਰ ਦੇ ਵਿਦਿਆਰਥੀਆਂ ਨੇ ਤਗਮੇ ਜਿੱਤ ਕੇ ਅਤੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਕੋਆਰਡੀਨੇਟਰ ਸਰਿਤਾ ਮੁਜਲ … Read more

ਘਰੇਲੂ ਝਗੜੇ ਕਾਰਨ ਇੱਕ ਔਰਤ ਨੇ ਆਪਣੇ 7 ਮਹੀਨੇ ਦੇ ਪੁੱਤਰ ਨਾਲ ਭਾਖੜਾ ਨਹਿਰ ‘ਚ ਮਾਰੀ ਛਾਲ

ਔਰਤ ਨੂੰ ਸੁਰੱਖਿਅਤ ;ਬੱਚੇ ਦੀ ਭਾਲ ਜਾਰੀ  ਕਲਿਆਂਵਾਲ਼ੀ, 26ਜੁਲਾਈ (ਮਹਾਂਵੀਰ ਕਲਿਆਂਵਾਲ਼ੀ ) ਪਿੰਡ ਮਾਖਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਘਰੇਲੂ ਝਗੜੇ ਕਾਰਨ ਇੱਕ ਔਰਤ ਨੇ ਆਪਣੇ 7 ਮਹੀਨੇ ਦੇ ਪੁੱਤਰ ਨਾਲ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਔਰਤ ਦੀ ਪਛਾਣ ਮਨਜਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਖੋਖਰ ਦੇ ਰਹਿਣ ਵਾਲੇ ਹਰਦੇਵ ਸਿੰਘ … Read more