ਸਾਹਿਤ ਸਿਰਜਣਾ ਮੰਚ ਬਠਿੰਡਾ ਦੀ ਮਹੀਨਾਵਾਰ ਮਿਲਣੀ ਵਿੱਚ ਨਵੇਂ ਸ਼ਾਇਰਾਂ ਨੇ ਵਾਹ- ਵਾਹ ਕਰਵਾਈ

ਬਠਿੰਡਾ15 ਜੁਲਾਈ (ਗੁਰਸੇਵਕ ਚੁੱਘੇ ਖੁਰਦ ) ਸਾਹਿਤ ਸਿਰਜਣਾ ਮੰਚ(ਰਜਿ.) ਬਠਿੰਡਾ ਦੀ ਮਹੀਨਾ ਵਾਰ ਮਿਲਣੀ ਇੱਥੋਂ ਦੇ ਟੀਚਰਜ਼ ਹੋਮ ਵਿਖੇ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਹੋਈ। ਮਿਲਣੀ ਦੀ ਕਾਰਵਾਈ ਚਲਾ ਰਹੇ ਸਭਾ ਦੇ ਸਕੱਤਰ ਡਾ. ਜਸਪਾਲਜੀਤ ਦੇ ਸੱਦੇ ‘ਤੇ ਸੁਰਿੰਦਰਪ੍ਰੀਤ ਘਣੀਆਂ ਨੇ ਹਾਜ਼ਰ ਮੈਂਬਰਾਂ ਨੂੰ ਹਾਰਦਿਕ ਜੀ ਆਇਆਂ ਕਹਿੰਦਿਆਂ ਮੀਟਿੰਗ ਦੇ ਏਜੰਡੇ ਸਾਂਝੇ … Read more