ਸਰਕਾਰੀ ਰਾਸ਼ਨ ਕਿੱਟ ਲੈਣ ਆਈ ਔਰਤ ਨੇ ਸਰਕਾਰ ਤੋਂ ਲਾਈ ਗੁਹਾਰ,ਕਿਹਾ “ਰਾਸ਼ਨ ਭਾਂਵੇ ਨਾ ਦਿਉ ਪਰ ਨਸ਼ੇ ਤੋਂ ਸਾਡੇ ਬੱਚੇ ਬਚਾਉ”
ਫੋਟੋ ਕੈਪਸ਼ਨ:ਰਾਸ਼ਨ ਕਿੱਟ ਲੈਣ ਆਈ ਹਰਬੰਸ ਕੌਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ। ਤਲਵੰਡੀ ਸਾਬੋ 04 ਜੁਲਾਈ (ਅੰਮ੍ਰਿਤ ਮਲਕਾਣਾ ) ਪੰਜਾਬ ਸਰਕਾਰ ਵੱਲੋਂ ਲਾਭਪਾਤਰੀ ਪਰਿਵਾਰਾਂ ਨੂੰ ਵੰਡੀਆਂ ਜਾਣ ਵਾਲੀਆਂ ਰਾਸ਼ਨ ਕਿੱਟਾਂ ਦੀ ਰਸਮੀ ਵੰਡ ਲਈ ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਰੱਖੇ ਗਏ ਸਮਾਗਮ ਦੌਰਾਨ ਭਾਂਵੇ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਨੇ ਰਾਸ਼ਨ ਕਿੱਟਾਂ ਹਾਸਿਲ ਕਰਨ ਵਾਲੇ ਪਰਿਵਾਰਾਂ … Read more

