ਮਹੰਤ ਵਾਸੂਦੇਵ ਦਾਸ ਮਹਾਰਾਜ ਕਾਲਾਂਵਾਲੀ ਮੰਡਲ ਦੇ ਨਵੇਂ ਮੁਖੀ ਬਣੇ
ਕਾਲਾਂਵਾਲ਼ੀ, 19ਜੂਨ (ਮਹਾਂਵੀਰ ਕਾਲਾਂਵਾਲ਼ੀ ) ਸ੍ਰੀਕਰਨਪੁਰ ਵਿੱਚ ਬਾਬਾ ਸੋਮਪ੍ਰਕਾਸ਼ ਜੀ ਦੀ ਝੌਂਪੜੀ ਦੇ ਮੁਖੀ ਵਾਸੂਦੇਵ ਦਾਸ ਮਹਾਰਾਜ ਨੂੰ ਕਾਲਾਂਵਾਲੀ (ਹਰਿਆਣਾ) ਵਿੱਚ ਬਾਬਾ ਮੰਡਲ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਧਾਰਮਿਕ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸੰਤਾਂ ਅਤੇ ਸ਼ਰਧਾਲੂਆਂ ਨੇ ਹਿੱਸਾ ਲਿਆ। ਸਮਾਰੋਹ ਦੌਰਾਨ, ਸੰਤ ਦੇਵਦਾਸ ਮਹਾਰਾਜ ਨੇ ਮਹੰਤ ਵਾਸੂਦੇਵ ਦਾਸ ਨੂੰ ਭਗਵੀਂ ਪੱਗ ਭੇਂਟ … Read more

