ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਹੋਈ ਮਹੀਨੇਵਾਰ ਮੀਟਿੰਗ

2 ਪੱਤਰਕਾਰ ਬਣੇ ਕਲੱਬ ਦੇ ਨਵੇਂ ਮੈਂਬਰ ਬਠਿੰਡਾ 13 ਜੂਨ (ਗੁਰਸੇਵਕ ਚੁੱਘੇ ਖੁਰਦ ):ਪ੍ਰੈੱਸ ਕਲੱਬ  ਬਠਿੰਡਾ ਦਿਹਾਤੀ ਦੀ ਮਹੀਨੇਵਾਰ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਹੋਈ,ਜਿਸ ਵਿੱਚ ਪ੍ਰਧਾਨ ਗੁਰਜੀਤ ਚੌਹਾਨ ਦੀ ਅਗਵਾਈ ਵਿੱਚ ਮਤੇ ਪਾਸ ਕੀਤੇ ਗਏ। ਇਸ ਮੌਕੇ ਪਹਿਲੇ ਮਤੇ ਅਧੀਨ ਅਖਬਾਰ ਲੋਕ ਭਲਾਈ ਦਾ ਸੁਨੇਹਾ ਦੇ ਪੱਤਰਕਾਰ ਸੰਜੀਵ ਕੁਮਾਰ ਅਤੇ ਟੋਪ ਨਿਊਜ਼ ਚੈਨਲ ਦੇ … Read more