ਸਿਹਤ ਮਨੀਸਟਰੀਅਲ ਕਾਮਿਆਂ ਦੀ ਹੋਈ ਹੰਗਾਮੀ ਮੀਟਿੰਗ ਸਰਕਾਰ ਦੇ ਖਿਲਾਫ ਸੰਘਰਸ਼ ਦਾ ਬਿਘੁਲ ਵਜਾਇਆ
ਮਿਤੀ 12 ਜੂਨ ਤੱਕ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਨਾ ਹੋਣ ‘ਤੇ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਨਾ ਪਵੇਗਾ ਖਾਮਿਆਜ਼ਾ ਬਠਿੰਡਾ, 10 ਜੂਨ (ਗੁਰਸੇਵਕ ਸਿੰਘ ਚੁੱਘੇ ਖੁਰਦ ) ਪੀ ਐਸ ਐਮ ਐਸ ਯੂ ਤੇ ਸਿਹਤ ਮਨੀਸਟਰੀਅਲ ਸੂਬਾ ਕਮੇਟੀ ਦੇ ਹੁਕਮਾ ਸਦਕਾ ਸਮੂਹ ਮਨੀਸਟਰੀਅਲ ਮੁਲਾਜ਼ਮਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਆਹਵਾਨ ਕੀਤਾ ਗਿਆ ਹੈ, … Read more

