ਬਠਿੰਡਾ ਵਿੱਚ ਪਹਿਲੀ ‘ਅੰਤਰਰਾਸ਼ਟਰੀ ਚਿੱਤਰਕਲਾ ਪ੍ਰਦਰਸ਼ਨੀ’ ਇਨਾਮ-ਵੰਡ ਸਮਾਰੋਹ ਨਾਲ ਸੰਪੰਨ
-ਜੈਤੋ ਡੀ.ਏ.ਵੀ. ਦੇ ਸ. ਪਰਮਿੰਦਰ ਸਿੰਘ ਨੂੰ ‘ਬੈਸਟ ਆਰਟ ਟੀਚਰ ਆਫ਼ ਦ ਈਅਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ- ਬਠਿੰਡਾ, 7 ਜੂਨ (ਯ ਪ ) ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ (ਪੰਜਾਬ) ਵੱਲੋਂ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਆਯੋਜਿਤ ਦੋ-ਰੋਜ਼ਾ ‘ਪਹਿਲੀ ਅੰਤਰਰਾਸ਼ਟਰੀ ਕਲਾ ਪ੍ਰਦਰਸ਼ਨੀ 2026’ ਅੱਜ ਇਨਾਮ-ਵੰਡ ਸਮਾਰੋਹ ਨਾਲ ਬੇਹੱਦ ਸ਼ਾਨਦਾਰ ਢੰਗ ਨਾਲ ਸੰਪੰਨ ਹੋਈ। … Read more

