ਵਿਦਿਆਰਥੀ ਜਥੇਬੰਦੀ ਐਨ.ਐਸ.ਡਬਲਯੂ.ਐਸ. ਵਲੋਂ ਮਨਰੇਗਾ ਦੇ ਨਵੇਂ ਬਣੇ “ਜੀ ਰਾਮ ਜੀ” ਕਨੂੰਨ ਦੇ ਖਿਲਾਫ ਚੌਥੀ “ਲੋਕ ਹਿੱਤ ਸੰਘਰਸ਼ ਰੈਲੀ” ਦਾ ਐਲਾਨ

ਤਲਵੰਡੀ ਸਾਬੋ, 21 ਅਪ੍ਰੈਲ(ਅੰਮ੍ਰਿਤ ਮਾਲਕਾਣਾ ) ਤਲਵੰਡੀ ਸਾਬੋ ਵਿਖੇ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਇੰਜ ਰਜਿੰਦਰ ਸਿੰਘ ਮੌੜ ਦੀ ਅਗਵਾਈ ਹੇਠ ਤਲਵੰਡੀ ਸਾਬੋ/ਮੌੜ ਮੰਡੀ ਅਤੇ ਮਾਨਸਾ ਬਲਾਕ ਦੇ ਵੱਖ ਵੱਖ ਪਿੰਡਾਂ ਦੀ ਸੰਘਰਸ਼ੀ ਮੀਟਿੰਗ ਕੀਤੀ ਗਈ ਜਿਸ ਵਿੱਚ ਗਰੀਬ / ਮਜ਼ਦੂਰ/ ਮਜ਼ਲੂਮ ਲੋਕਾਂ ਦੇ ਸੰਵਿਧਾਨਿਕ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ … Read more