ਸਿਵਲ ਹਸਪਤਾਲ ਤਲਵੰਡੀ ਸਾਬੋ ਪਹਿਲੀ ਵਾਰ ਕਾਇਆ ਕਲਪ ਕਲੀਅਰ ਕਰਨ ਵਿੱਚ ਸਫ਼ਲ ਰਿਹਾ: ਡਾ. ਰਵੀ ਕਾਂਤ ਗੁਪਤਾ
ਤਲਵੰਡੀ ਸਾਬੋ, 18 ਅਪ੍ਰੈਲ (ਅੰਮ੍ਰਿਤ ਮਲਕਾਣਾ) ਸਿਵਲ ਹਸਪਤਾਲ ਤਲਵੰਡੀ ਸਾਬੋ ਕਾਇਆ ਕਲਪ ਕਲੀਅਰ ਕਰਨ ਵਿੱਚ ਪਹਿਲੀ ਵਾਰ ਸਫ਼ਲ ਰਿਹਾ, ਜਿਸ ਕਾਰਨ ਤਲਵੰਡੀ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਰਵੀ ਕਾਂਤ ਗੁਪਤਾ ਨੇ ਦੱਸਿਆ ਪ੍ਰੋ ਬਲਜਿੰਦਰ ਕੌਰ ਕੈਬਿਨੇਟ ਮੰਤਰੀ ਚੀਫ਼ ਵ੍ਹਿਪ ਪੰਜਾਬ ਦੀ ਅਗਵਾਈ ਹੇਠ … Read more

