ਰਾਮਾਂ ਮੰਡੀ ‘ਚ ਗੈਸ ਸਿਲੰਡਰਾਂ ਦੀ ਭਾਰੀ ਕਮੀ: ਲੋਕਾਂ ਦਾ ਫਟਿਆ ਗੁੱਸਾ; ਸੜ੍ਹਕਾਂ ‘ਤੇ ਉੱਤਰ ਤਲਵੰਡੀ ਸਾਬੋ ਰੋਡ ਕੀਤਾ ਜਾਮ
ਰਾਮਾਂ ਮੰਡੀ ‘ਚ ਗੈਸ ਸਿਲੰਡਰਾਂ ਦੀ ਭਾਰੀ ਕਮੀ: ਲੋਕਾਂ ਦਾ ਫਟਿਆ ਗੁੱਸਾ;ਸੜ੍ਹਕਾਂ ‘ਤੇ ਉੱਤਰ ਤਲਵੰਡੀ ਸਾਬੋ ਰੋਡ ਕੀਤਾ ਜਾਮ “ਰੋਜ਼ਾਨਾ ਜੀਵਨ ਹੋਇਆ ਪ੍ਰਭਾਵਿਤ ” ਰਾਮਾਂ ਮੰਡੀ, 26 ਮਾਰਚ(ਅੰਮ੍ਰਿਤ ਮਲਕਾਣਾ ) ਪੰਜਾਬ ਦੇ ਮਾਲਵਾ ਖੇਤਰ ਦੇ ਮਹੱਤਵਪੂਰਨ ਕਸਬੇ ਰਾਮਾਂ ਮੰਡੀ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਲਗਾਤਾਰ ਕਮੀ ਨੇ ਆਮ ਜਨਜੀਵਨ ਨੂੰ ਹਿਲਾ ਕੇ ਰੱਖ ਦਿੱਤਾ ਹੈ। … Read more

