ਪਿੰਡ ਜੱਜਲ ਨੇੜੇ ਟਰੱਕ ਪਲਟਣ ਨਾਲ ਇਕ ਗੰਭੀਰ ਜ਼ਖ਼ਮੀ
ਰਾਮਾ ਮੰਡੀ ,8 ਮਾਰਚ -ਅੰਮ੍ਰਿਤ ਮਲਕਾਣਾ- ਰਾਮਾਂ -ਤਲਵੰਡੀ ਰੋਡ ‘ਤੇ ਪਿੰਡ ਜੱਜਲ ਨੇੜੇ ਇਕ ਟਰੱਕ ਪਲਟਣ ਨਾਲ ਟਰੱਕ ਚਾਲਕ ਦੇ ਗੰਭੀਰ ਜ਼ਖਮੀ ਹੋਣ ਦੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਘਟਨਾ ਦੀ ਸੂਚਨਾ ਮਿਲਣ ਉਪਰੰਤ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਕਾਲਾ ਬੰਗੀ, ਰਿੰਕਾ ਮਿਸਤਰੀ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਐਂਬੁਲੈਂਸ ਰਾਹੀਂ ਜਖਮੀ ਨੂੰ ਰਾਮਾ … Read more

