ਸੁਖਬੀਰ ਸਿੰਘ ਬਾਦਲ ਦਾ ਅਮਿਤ ਸ਼ਾਹ ਦੇ ਬਿਆਨ ‘ਤੇ ਪਲਟਵਾਰ
ਅੱਜ ਮੋਗਾ ਵਿਖੇ ਹੋਈ ਭਾਜਪਾ ਦੀ ’ਬਦਲਾਅ ਰੈਲੀ‘ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁੱਖ ਪਾਰਟੀ ਵਜੋਂ ਲੜਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ਼ ਗੱਠਜੋੜ ਨਾ ਕਰਨ ਦੇ ਬਿਆਨ ’ਤੇ ਸੁਖਬੀਰ ਸਿੰਘ ਬਾਦਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਹਿਤੈਸ਼ੀ ਪਾਰਟੀ ਹੈ ਜੋ ਕਿ ਲੋਕਾਂ ਦੀ ਸੇਵਾ … Read more

